4.4.20

ਕੰਮ ਸੌਂਪਣੀ

ਕੰਮ ਸੌਂਪਣੀ



(ਘੱਟੋ-ਘੱਟ 300 ਸ਼ਬਦ ਖ਼ੁਦ ਲਿਖੋ, ਫ਼ੋਟੋ ਖਿੱਚੋ ਤੇ ਈ-ਮੇਲ ‘ਤੇ ਭੇਜੋ)
1
ਕੰਪਿਊਟਰ ਕੀ ਹੈ? ਇਸ ਦੀ ਕਾਰਜ ਪ੍ਰਣਾਲੀ ਬਾਰੇ ਚਾਨਣਾ ਪਾਓ

2
ਹੇਠਾਂ ਲਿਖਿਆਂ ‘ਤੇ ਨੋਟ ਲਿਖੋ
ੳ) ਪੰਜਾਬੀ ਫੌਂਟ
ਅ) ਕੀ-ਬੋਰਡ ਲੇਆਊਟ
ੲ) ਫੁੱਟ-ਨੋਟ ਲਗਾਉਣੇ
3
ਯੂਨੀਕੋਡ ਕੀ ਹੈ? ਇਸ ਦੇ ਲਾਭ ਦੱਸੋ
4
ਰਵਾਇਤੀ (ਅਨਮੋਲ ਲਿਪੀ) ਫੌਂਟ ਵਿਚ ਬਣੀ ਫਾਈਲ ਨੂੰ ਅੱਖਰ-2021 ਰਾਹੀਂ ਯੂਨੀਕੋਡ (ਰਾਵੀ) ਵਿਚ ਬਦਲਣ ਦੇ ਸਟੈੱਪ ਲਿਖੋ।
5
ਅੱਖਰ-2021 ਸਾਫ਼ਟਵੇਅਰ ਦੇ ਹਵਾਲੇ ਨਾਲ ਹੇਠਾਂ ਲਿਖੀਆਂ ਸੁਵਿਧਾਵਾਂ ਨੂੰ ਚਾਲੂ ਕਰਨ ਦੇ ਸਟੈੱਪ ਲਿਖੋ:
ੳ) ਗੁਰਮੁਖੀ ਤੋਂ ਸ਼ਾਹਮੁਖੀ ਲਿਪੀਅੰਤਰਨ
ਅ) ਪੰਜਾਬੀ ਅਗੇਤਰ ਸ਼ਬਦ ਭਾਲ ਸੁਵਿਧਾ

6
ਪੰਜਾਬੀ ਦੀਆਂ ਮਹੱਤਵਪੂਰਨ ਵੈੱਬਸਾਈਟਾਂ ਬਾਰੇ ਚਾਨਣਾ ਪਾਓ
7
ਸਮਾਰਟ ਫ਼ੋਨ ਦੀ ਵਰਤੋਂ ਸਮੇਂ ਸਾਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?
 

No comments:

Post a Comment

54ਵੀਂ ਸੱਤ ਰੋਜ਼ਾ ਆਨ-ਲਾਈਨ ਵਰਕਸ਼ਾਪ ਵਿਚ ਦਾਖਲੇ ਲਈ ਅਰਜ਼ੀਆਂ ਦੀ ਮੰਗ

ਫ਼ੀਸ/ਫਾਰਮ 1.      ਉਮੀਦਵਾਰ ਦਿੱਤੇ ਕਿਊਆਰ ( QR) ਕੋਡ ਨੂੰ ਸਕੈਨ ਕਰਕੇ ਯੂਨੀਵਰਸਿਟੀ ਫ਼ੀਸ ਪੋਰਟਲ ਉੱਤੇ ਜਾ ਕੇ 1000/- ਰੁਪਏ ਫ਼ੀਸ ਦਾ ਆਨ-ਲਾਈਨ ਭੁਗਤਾਨ ਕਰੇਗਾ ਤ...