ਸੱਤ ਰੋਜ਼ਾ ਕਾਰਜਸ਼ਾਲਾ ਦਾ ਪਾਠਕ੍ਰਮ
1. ਕੰਪਿਊਟਰ ਬਾਰੇ ਜਾਣ-ਪਛਾਣ (An Introduction to Computer)
1.1 ਕੰਪਿਊਟਰ ਪ੍ਰਣਾਲੀ
1.2 ਨਾਮਕਰਨ
1.3 ਪਰਿਭਾਸ਼ਾ
1.4 ਕਾਰਜ-ਪ੍ਰਣਾਲੀ
1.5 ਵਰਤੋਂ
1.6 ਇਨਪੁਟ, ਆਊਟਪੁਟ, ਸਟੋਰੇਜ ਭਾਗ ਅਤੇ ਮੈਮਰੀ
1.7 ਕੰਪਿਊਟਰ ਹਾਰਡਵੇਅਰ ਅਤੇ ਸਾਫ਼ਟਵੇਅਰ ਅਤੇ ਛੋਟੇ ਸ਼ਬਦ
2. ਐੱਮਐੱਸ ਵਰਡ ਅਤੇ ਪੰਜਾਬੀ ਟਾਈਪਿੰਗ (MS Word and Punjabi Typing)
2.1 ਐੱਮਐੱਸ ਵਰਡ
2.2 ਪੰਜਾਬੀ ਫੌਂਟ, ਕੀ-ਬੋਰਡ ਅਤੇ ਟਾਈਪਿੰਗ
2.3 ਵਿਸ਼ੇਸ਼ ਚਿੰਨ੍ਹ ਪਾਉਣਾ
2.4 ਵਿਸ਼ੇਸ਼ ਅੱਖਰ ਪਾਉਣ ਲਈ ਕੀ-ਬੋਰਡ ਸ਼ਾਰਟਕੱਟ
2.5 ਆਟੋ ਕਰੈਕਟ ਵਿਕਲਪ ਦੀ ਵਰਤੋਂ
2.6 ਫੁੱਟ-ਨੋਟ ਲਗਾਉਣੇ ਅਤੇ ਵਿਸ਼ੇਸ਼ ਚਿੰਨ੍ਹਾਂ ਦੀ ਵਰਤੋਂ ਕਰਨੀ
3. ਯੂਨੀਕੋਡ ਪ੍ਰਣਾਲੀ (Unicode System)
3.1 ਯੂਨੀਕੋਡ ਪ੍ਰਣਾਲੀ
3.2 ਯੂਨੀਕੋਡ ਵਿਚ ਟਾਈਪ ਕਰਨਾ
3.3 ਯੂਨੀਕੋਡ ਦੇ ਲਾਭ
3.4 ਪੰਜਾਬੀ ਨਾਵਾਂ/ਹਵਾਲਾ ਸੂਚੀ/ਪੁਸਤਕ ਸੂਚੀ ਨੂੰ ਕ੍ਰਮ ਵਿਚ ਲਗਾਉਣਾ
3.5 ਫਾਈਲ/ਫੋਲਡਰ ਦਾ ਨਾਂ ਪੰਜਾਬੀ ਵਿਚ ਰੱਖਣਾ ਤੇ ਉਸ ਨੂੰ ਲੱਭਣਾ
3.6 ਫੌਂਟ ਬਦਲਣਾ
3.7 ਸਾਹਿਤਿਕ ਚੋਰੀ ਪਕੜਨ ਵਾਲਾ ਸਾਫ਼ਟਵੇਅਰ (Plagiarism)
4. ਟਾਈਪਿੰਗ ਅਤੇ ਪਰੂਫ਼ ਰੀਡਿੰਗ (Typing and Proof Reading)
4.1 ਅੱਖਰ ਦੀ ਸਕਰੀਨ ਦੇ ਭਾਗ
4.2 ਟਾਈਪਿੰਗ ਪੈਡ
4.3 ਫੌਂਟ ਕਨਵਰਟਰ
4.4 ਸਪੈੱਲ ਚੈੱਕਰ
4.5 ਗਰੈਮਰ ਚੈੱਕਰ
5. ਭਾਸ਼ਾ ਅਨੁਵਾਦ ਅਤੇ ਓਸੀਆਰ (Language Translation ans OCR)
5.1 ਲਿਪੀਅੰਤਰਨ (Transliteration)
5.2 ਅਨੁਵਾਦ (Translation)
5.3 ਓਸੀਆਰ (Optical Character Recognition)
5.4 ਕੋਸ਼ (Dictionary)
5.5 ਪਾਠ ਤੋਂ ਬੋਲ (Text to Speech)
5.6 ਭਾਸ਼ਾ ਸੈਟਿੰਗਜ਼ (Language Settings)
6. ਇੰਟਰਨੈੱਟ ਉੱਤੇ ਪੰਜਾਬੀ ਦੀ ਵਰਤੋਂ (Use of Punjabi on Internet)
6.1 ਇੰਟਰਨੈੱਟ (Internet)
6.2 ਈ-ਮੇਲ
6.3 ਵੈੱਬਸਾਈਟ ਖੋਲ੍ਹਣਾ
6.4 ਵੈੱਬ ਸਰਚ ਕਰਨਾ
6.5 ਪੰਜਾਬੀ ਵਿਚ ਈ-ਮੇਲ ਭੇਜਣਾ
6.6 ਮਹੱਤਵਪੂਰਨ ਵੈੱਬਸਾਈਟਾਂ
7. ਸਮਾਰਟ ਫੋਨ ਦੀ ਵਰਤੋਂ (Use of Smart Phone)
7.1 ਸਮਾਰਟ ਫੋਨ ਦੀ ਖ਼ਰੀਦ
7.2 ਸਮਾਰਟ ਫੋਨ ਨੂੰ ਤੇਜ਼ ਕਰਨਾ
7.3 ਕੰਪਿਊਟਰ ਦੀਆਂ ਫਾਈਲਾਂ ਭੇਜਣਾ
7.4 ਸ਼ਬਦਾਂ ਦੇ ਅਰਥ ਲੱਭਣਾ
7.5 'ਪਲਟਾਵਾਂ' ਐਪ
7.6 ਗੂਗਲ ਇੰਡੀਕ ਕੀ-ਬੋਰਡ
7.7 ਪੰਜਾਬੀ ਲਿਪੀਕਾਰ ਕੀ-ਬੋਰਡ
7.8 ਜੀ-ਬੋਰਡ
7.9 ਗੂਗਲ ਟਰਾਂਸਲੇਟਰ
7.10 ਵਟਸਐਪ ਨੂੰ ਕੰਪਿਊਟਰ ’ਤੇ ਖੋਲ੍ਹਣਾ
7.11 ਵਟਸਐਪ ’ਤੇ ਬਿਨਾਂ ਕੰਟੈਕਟ ਸੇਵ ਕੀਤਿਆਂ ਮੈਸੇਜ ਭੇਜਣਾ
50ਵੇਂ ਗਰੁੱਪ ਦੀ ਅੰਤਿਮ ਪ੍ਰੀਖਿਆ ਲਈ ਹਦਾਇਤਾਂ (ਡਾਊਨਲੋਡ ਕਰੋ)
No comments:
Post a Comment